NAATI CCL Punjabi Vocabulary

NAATI CCL Punjabi Vocabulary

Qualification, skills ਯੋਗਤਾ , ਹੁਨਰ , ਸਿੱਖਿਆ
Provisional ਆਰਜ਼ੀ
Services ਸੇਵਾਵਾਂ
Concern ਸਵਾਲ , ਚਿੰਤਾ
Supervising ਨਿਰਖਣ
Experience ਤਜੁਰਬਾ
Practice ਅਭਿਆਸ
Practical ਅਭਿਆਸਕ , ਵਿਵਹਾਰਿਕ
Financial ਵਿੱਤੀ , ਮਾਲੀ , ਆਰਥਿਕ
Support ਸਹਿਯੋਗ , ਸਹਾਇਤਾ
Validity ਮਿਆਦ , ਮੁਨਿਆਦ
Reasonable ਜਾਇਜ਼ , ਵਾਜਿਬ
Loan ਕਰਜ਼ਾ
Capacity ਸਮਰੱਥਾ
Interest ਵਿਆਜ , ਰੁਚੀ , ਹਿੱਤ,
Attitude ਰਵਈਆ
Challenge ਚੁਣੌਤੀ , ਔਕੜ
Reference number ਹਵਾਲਾ  ਅੰਕ
Interpreter, bilingual ਦੋਭਾਸ਼ੀਆਂ
Translator ਅਨੁਵਾਦਕ
Relevant ਸੰਬੰਧਿਤ
Suitable ਢੁਕਵਾਂ , ਠੀਕ
Criticize ਨਿੰਦਾ , ਨੁਕਸ  ਕੱਢਣੇ
Conspiracy ਸਾਜ਼ਿਸ਼
I’m afraid ਮੈਨੂੰ ਖੇਦ/ਡਰ ਹੈ
I can’t agree with you more ਮੈਂ  ਤੁਹਾਡੇ  ਨਾਲ  ਪੂਰੀ  ਤਰਾਂ  ਸਹਿਮਤ  ਹਾਂ
Quantity ਮਾਤਰਾ
Declare ਘੋਸ਼ਣਾ
Warning ਚੇਤਾਵਨੀ

 

 

Workers compensation ਮਜ਼ਦੂਰ  ਮੁਆਵਜ਼ਾ
Employer ਰੋਜ਼ਗਾਰਦਾਤਾ , ਕੰਮਦਾਤਾ
Appreciate ਕਦਰ
Associate ਸਹਿਯੋਗੀ
Decision ਫੈਸਲਾ , ਨਿਰਣਾ
Plan ਯੋਜਨਾ , ਵਿਓਂਤ
Requirements ਸ਼ਰਤਾਂ , ਜਰੂਰਤਾਂ
Demonstrate ਦਿਖਾਉਣਾ
Approve ਮੰਜੂਰੀ
Arrangement ਪ੍ਰਬੰਧ
Consultation ਸਲਾਹ  ਮਸ਼ਵਰਾ
Migration ਪਰਵਾਸ
Complicated ਗੁੰਝਲਦਾਰ , ਔਖਾ
Prospective, potential ਸੰਭਾਵੀ
Reconciliation ਸੁਲਾਹ  , ਦੋਬਾਰਾ  ਮੇਲ
Performance ਪ੍ਰਦਰਸ਼ਨ , ਕਾਰ ਗੁਜ਼ਾਰੀ
Available ਉਪਲਬਧ
Behaviour ਵਤੀਰਾ , ਵਿਵਹਾਰ
Chance ਮੌਕਾ , ਸੰਭਾਵਨਾ
Conference ਸੰਮੇਲਨ
Environment ਵਾਤਾਵਰਣ
Because, since ਕਿਓਂਕਿ
However ਪਰ, ਹਾਲਾਂਕਿ
Specific ਸਪਸ਼ਟ , ਖ਼ਾਸ
Significant ਮਹੱਤਵਪੂਰਨ , ਕਾਫ਼ੀ
Unfortunately ਬਦਕਿਸਮਤੀ  ਨਾਲ
Matter ਮਸਲਾ , ਮਾਮਲਾ
Generally, usually ਆਮ  ਤੌਰ  ਤੇ
Basic ਮੂਲ , ਬੁਨਿਆਦੀ , ਮੁਢਲੇ
Threaten ਧਮਕਾਉਣਾ
Follow ਪਾਲਣਾ  ਕਰਨੀ , ਪਿੱਛਾ  ਕਰਨਾ

 

 

Cautious ਸਾਵਧਾਨ
Vigilant ਸਤਰਕ, ਚੌਕਸ
Decade ਦਹਾਕਾ
Century ਸਦੀ
Often ਅਕਸਰ
Frequently ਬਾਰ – ਬਾਰ
Especially ਖਾਸ  ਕਰਕੇ
Insist ਦਬਾਵ  ਪਾਉਣਾ
Inactive ਆਕ੍ਰਿਯਾਸ਼ੀਲ
Issue ਮੁੱਦਾ , ਜਾਰੀ  ਕਰਨਾ
Vulgar ਅਸ਼ਲੀਲ
Responsible ਜਿੰਮੇਵਾਰ
Employement ਰੋਜ਼ਗਾਰ
Application ਅਰਜ਼ੀ  ਦੇਣਾ
Processing ਕਾਰਵਾਈ
Confidence ਆਤਮ -ਵਿਸ਼ਵਾਸ , ਵਿਸ਼ਵਾਸ
Will power ਇੱਛਾ ਸ਼ਕਤੀ
Regret/repent ਪਛਤਾਵਾ
Staff ਕਰਮਚਾਰੀ , ਅਮਲ
Director ਸੰਚਾਲਕ , ਨਿਰਦੇਸ਼ਕ
Investment ਨਿਵੇਸ਼
Fixed deposit ਮਿਆਦੀ  ਜਮਾਰਾਸ਼ੀ
Insurance ਬੀਮਾ
Risk ਖ਼ਤਰਾ
Transfer ਬਦਲੀ
Budget ਗੁੰਜਾਇਸ਼
Subject ਵਿਸ਼ਾ
Encourage ਉਤਸ਼ਾਹਿਤ
Determination ਪੱਕਾ ਇਰਾਦਾ
Certified ਤਸਦੀਕਸ਼ੁਦਾ
Accredited ਮਾਨਤਾ ਪ੍ਰਾਪਤ

 

Book a Free Consultation with an Expert

Success Stories

+61 410 812 870